ਸੱਤ ਸ਼੍ਰੀ ਆਕਾਲ ਜੀ,
ਗੱਲ ਕਰਦੇ ਆ ਅੱਜ ਆਪਾ ਆਪਣੇ ਦੇਸ਼ ਦੇ ਅਜਾਦੀ ਦਿਹਾੜੇ ਦੀ ਅਜਾਦੀ ਦਾ ਦਿਹਾੜਾ ਸਾਡੇ ਦੇਸ਼ ਵਿੱਚ 15 ਅਗਸਤ ਨੂੰ ਮਨਾਇਆ ਜਾਂਦਾ ਹੈ ਜੋਹ ਕੇ ਸਾਨੂੰ 1947 ਚ ਮਿਲੀ ਸੀ। ਤਕਰੀਬਨ 150 ਸਾਲ ਦੀ ਗੁਲਾਮੀ ਤੋਹ ਬਾਅਦ ਤੇ ਬਹੁਤ ਸਾਰੇ ਦੇਸ਼ ਪ੍ਰੇਮੀ ਦੀਆ ਸਹਾਦਤਾਂ ਤੋਹ ਬਾਅਦ ਕੀਤੇ ਜਾ ਕੇ ਸਾਨੂੰ ਅੰਗਰੇਜਾਂ ਤੋਹ ਅਜਾਦੀ ਮਿਲੀ ਸੀ।
1857 ਤੋਹ ਬਾਅਦ ਸਾਡੇ ਪੂਰੇ ਦੇਸ਼ ਵਿੱਚ ਅੰਗਰੇਜਾਂ ਨੇ ਪੂਰੇ ਦੇਸ਼ ਉਤੇ ਕਬਜ਼ਾ ਕਰ ਲਿਆ ਸੀ ਬਸ ਉਸਤੋ ਬਾਅਦ ਹੀ ਸਾਡੇ ਦੇਸ਼ ਨੂੰ ਅਜਾਦ ਕਰਵੋਨ ਲਈ ਹਰ ਵਰਗ ਦੇ ਕ੍ਰਾਂਤੀਕਾਰੀਆਂ ਨੇ ਅੰਗਰੇਜਾਂ ਦੇ ਖ਼ਿਲਾਫ਼ ਬਗਾਵਤ ਸ਼ੁਰੂ ਕਰ ਦਿੱਤੀ ਸੀ। ਏਨਾ ਬਗਾਵਤਾਂ ਵਿੱਚ ਛੋਟੀ ਉਮਰ ਤੋਂ ਲੈਕੇ ਵੱਡੀ ਉਮਰ ਤਕ ਦੇ ਸ਼ਹੀਦ ਹੋਏ ਤੇ ਕਈ ਸਜਾ ਕੱਟਣ ਦੌਰਾਨ ਸ਼ਹੀਦ ਹੋਏ। ਬਗਾਵਤ ਦੀ ਗੱਲ ਕਰੀਏ ਤਾਂ ਇਹ ਸ਼ੁਰੂ ਮੰਗਲ ਪਾਂਡੇ ਨੇ ਅੰਗਰੇਜ ਅਧਿਕਾਰੀ ਨੂੰ ਮਾਰਕੇ ਸ਼ੁਰੂ ਕਰ ਦਿੱਤੀ ਸੀ ਜਿਸਨੂੰ ਫਿਰ ਸ਼ਹੀਦ ਕਰ ਦਿੱਤਾ ਗਿਆ ਸੀ।
ਇਹ ਬਗਾਵਤ ਦੀ ਅੱਗ ਪੰਜਾਬ ਵਿੱਚ ਵੀ ਪੂਰੀ ਜੋਰਾ ਫੜ ਚੁੱਕੀ ਸੀ ਇਸ ਬਗਾਵਤ ਵਿੱਚ ਪੰਜਾਬ ਦੇ ਨੌਜਵਾਨਾਂ ਨੇ ਬੀ ਵੱਧ ਸਾਥ ਦਿੱਤਾ ਜਿਸ ਵਿਚ ਕਰਤਾਰ ਸਿੰਘ ਸਰਾਭਾ ਜਿਸਨੂੰ ਸਿਰਫ 19 ਸਾਲ ਦੀ ਉਮਰ ਵਿੱਚ ਹੀ ਸ਼ਹੀਦ ਕਰ ਦਿੱਤਾ ਗਿਆ ਸੀ ਫਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੈਸਾਖੀ ਮਨਾਉਣ ਲਈ ਆਏ ਲੋਕ ਜਿਹਨਾਂ ਦਾ ਇੱਕਠ ਜਿਲਿਆ ਵਾਲਾ ਬਾਗ ਚ ਹੋਇਆ ਸੀ ਤੇ ਉਸ ਦਿਨ ਅੰਗਰੇਜ ਆਫਿਸਰ ਜਨਰਲ ਡਾਇਰ ਨੇ ਭਾਰੀ ਗਿਣਤੀ ਵਿੱਚ ਫੌਜ ਲੈਕੇ ਨਿਹਥੇ ਲੋਕਾਂ ਤੇ ਗੋਲੀ ਚਲਵਾ ਦਿੱਤੀ ਤੇ ਸ਼ਹੀਦ ਕਰ ਦਿੱਤੇ ਇਹਨਾਂ ਗਲਾ ਦਾ ਅਸਰ ਸ਼ਹੀਦ ਊਧਮ ਸਿੰਘ ਤੇ ਭਗਤ ਸਿੰਘ ਤੇ ਹੋਰ ਬਹੁਤ ਨੌਜਵਾਨ ਪੀੜ੍ਹੀ ਤੇ ਅਸਰ ਪਿਆ ਸੀ।
ਭਗਤ ਸਿੰਘ ਨੇ ਆਪਣੇ ਸਾਥੀਆ ਨਾਲ ਮਿਲਕੇ ਨੌਜਵਾਨ ਸਭਾ ਸੰਗਠਨ ਬਣਿਆ ਤੇ ਸਾਰੇ ਕ੍ਰਾਂਤੀਕਰੀਆਂ ਨੂੰ ਇਕੱਠਾ ਕਰਕੇ ਅੰਗਰੇਜਾਂ ਖ਼ਿਲਾਫ਼ ਬਗਾਵਤ ਨੂੰ ਹੋਰ ਮਜਬੂਤ ਕਰ ਦਿੱਤਾ ਜਿਸਦਾ ਅਸਰ ਦੇਖਣ ਨੂੰ ਬੀ ਮਿਲਿਆ ਭਗਤ ਸਿੰਘ ਤੇ ਉਸਦੇ ਸਾਥੀ ਨੇ ਮਿਲਕੇ ਅਸੰਬਲੀ ਹਾਲ ਵਿੱਚ ਧਮਾਕਾ ਬੰਬ ਸੁੱਟ ਕੇ ਅੰਗਰੇਜ਼ ਹਕੂਮਤ ਦੇ ਕੰਨ ਖੋਲ ਕੇ ਰੱਖ ਦਿੱਤੇ ਤੇ ਜਿਸ ਕਰਕੇ ਭਗਤ ਸਿੰਘ ਤੇ ਉਸਦੇ ਸਾਥੀ ਨੂੰ ਗਿਰਫ਼ਤਾਰ ਕਰ ਲਿਆ ਤੇ ਮੁੱਕਦਮਾ ਚਲਿਆ ਜੌ ਬਾਅਦ ਵਿੱਚ 1931 ਵਿੱਚ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਫਾਂਸੀ ਦਿੱਤੀ ਗਈ। ਊਧਮ ਸਿੰਘ ਨੇ ਜਲਿਆ ਵਾਲਾ ਬਾਗ ਦੇ ਦੋਸ਼ੀ ਜਨਰਲ ਡਾਇਰ ਨੂੰ ਇੰਗਲੈਂਡ ਵਿੱਚ ਜਾ ਕੇ ਗੋਲੀ ਮਾਰ ਕੇ ਲਿਆ।
ਏਦਾ ਦੇ ਹੋਰ ਵੀ ਵੀ ਬਹੁਤ ਕਰਾਂਤੀਕਾਰੀ ਜਿਵੇਂ ਕੇ ਚੰਦਰ ਸ਼ੇਖਰ ਆਜ਼ਾਦ, ਰਾਜਗੁਰੂ, ਸੁਖਦੇਵ ਅਤੇ ਹੋਰ ਬਿ ਜਿਹਨਾਂ ਨੂੰ ਅੰਗਰੇਜਾਂ ਨੇ ਬਗਾਵਤ ਕਰਨ ਕਰਕੇ ਸ਼ਹੀਦ ਕਰ ਦਿੱਤੇ ਗਏ। ਇਹਨਾਂ ਕੁੱਝ ਹੋਣ ਤੋ ਬਾਅਦ ਕੀਤੇ ਜਾ ਕੇ 15 ਅਗਸਤ 1947 ਨੂੰ ਦੇਸ਼ ਅਜਾਦ ਹੋਇਆ ਪਰ ਦੇਸ਼ ਦੇ ਦੋ ਹਿੱਸੇ ਬੀ ਕੀਤੇ ਗਏ ਇੱਕ ਪਾਸੇ ਭਾਰਤ ਤੇ ਦੂਜੇ ਪਾਸੇ ਪਾਕਿਸਤਾਨ ਬਣਿਆ ਇਹਨਾਂ ਵਿੱਚ ਪੰਜਾਬ ਦੇ ਹੀ ਦੋ ਹਿੱਸੇ ਹੋਏ ਜੋਹ ਅੱਜ ਭਾਰਤ ਵਾਲੇ ਪਾਸੇ ਚੜਦਾ ਪੰਜਾਬ ਤੇ ਪਾਕਿਸਤਾਨ ਵਾਲੇ ਪਾਸੇ ਲਹਿੰਦਾ ਪੰਜਾਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਵੰਡਿਆ ਚ ਬਹੁਤ ਹੀ ਭਾਰੀ ਨੁਕਸਾਨ ਭੀ ਹੋਇਆ।
ਸੁਣਦੇ ਆ ਰਹੇ ਹਾਂ ਕਿ ਅਜਾਦੀ ਸਾਨੂੰ ਗਾਂਧੀ ਦੇ ਚਰਖਿਆ ਨਾਲ ਮਿਲੀ ਆ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਜੇਹ ਅਜਾਦੀ ਚਰਖੀਆ ਨਾਲ ਮਿਲੀ ਤਾਂ ਫਿਰ ਫਾਂਸੀ ਤੇ ਲਟਕਣ ਵਾਲੇ ਕੌਣ ਸੀ ਜਿਹਨਾਂ ਦਾ ਅੱਜ ਤੱਕ ਵੀ ਸਾਡੇ ਦੇਸ਼ ਵਿੱਚ ਸ਼ਹੀਦ ਦਾ ਦਰਜਾ ਨਹੀਂ ਹੈ। ਅੱਜ ਸਾਡਾ ਸਾਰਾ ਦੇਸ਼ ਅਜਾਦੀ ਦਿਹਾੜਾ ਮਨਾ ਰਿਹਾ ਪਰ ਅਸਲ ਵਿੱਚ ਦੇਸ਼ ਅਜਾਦ ਨਹੀਂ ਹੋਇਆ ਦੇਸ਼ ਦੇ 2 ਟੁਕੜੇ ਹੋਏ ਸੀ ਜਿਸਦਾ ਭੁਗਤਾਨ ਉਸ ਸਮੇ ਵਿੱਚ ਭਾਰੀ ਨੁਕਸਾਨ ਦੇਖਣ ਨੂੰ ਮਿਲਿਆ।
ਲਿਖਣਾ ਤਾਂ ਹੋਰ ਵੀ ਬਹੁਤ ਕੁੱਝ ਚੁਹੰਦਾ ਹਾ ਪਰ ਲਿਖਦੇ ਲਿਖਦੇ ਥਕ ਜਵਾਗੇ ਪਰ ਲਿਖਣਾ ਖਤਮ ਨਹੀਂ ਹੋਣਾ। ਦੋਸਤੋ ਤੁਸੀਂ ਸਹੀ ਦਸਿਓ ਅੱਜ ਸਾਨੂੰ ਅਜਾਦੀ ਸਹੀ ਮਾਇਨੇ ਵਿੱਚ ਮਿਲੀ ਹੋਈ ਜਾਂ ਨਹੀਂ ਦੋਸਤੋ ਮੇਰੀ ਪੋਸਟ ਕਿੱਦਾ ਦੀ ਲੱਗੀ ਜਰੂਰ ਕਮੇਂਟ ਕਰਕੇ ਦਸਿਓ ਤੇ ਅੱਗੇ ਵੀ forward karyo।
ਧੰਨਵਾਦ ਸਹਿਤ।

No comments:
Post a Comment